ਕਾਮਿਆਂ ਲ਼ਈ ਲ਼ਾਭਦਾਇੱਕ ਸੰਪਰਕ
- ਦਾ ਨਾਸ਼ਨਲ਼ ਏਸੋਸੀਏਸ਼ਨ ਔਫ ਸੀਟੀਜ਼ਨਸ ਅੱਡਵਾਇਸ ਬਿਓਰੋ (The National Association of Citizens Advice Bureaux)
ਸਥਾਨਿਕ ਸ਼ਾਖਾਂ (ਜਾਂ ਬਿuਰੋ) ਪੇਂਡੂ ਇਲ਼ਾਕਿਆਂ ਵਿੱਚ ਪ੍ਰਵਾਸੀ ਕਾਮਿਆਂ ਨੂੰ ਸਹਾਰਾ ਦੇਣ ਲ਼ਈ ਪਹਿਲ਼ ਕਦਮੀਆਂ ਵਾਸਤੇ ਸਲ਼ਾਹ ਅਤੇ ਸੇਧ ਪ੍ਰਦਾਨ ਕਰ ਸਕਦੇ ਹਨ - ਏਚਂ.ਐਸ.ਈ. ਦੇ ਕਾਮਿਆਂ ਲ਼ਈ ਵੈਬ ਪੰਨੇ (HSE's Workers' web pages)
ਬ੍ਰਤਾਨੀਆਂ ਵਿੱਚ ਕਾਮਾ ਹੋਣ ਨਾਤੇ ਤੁਹਾਡੇ ਹੱਕਾਂ ਅਤੇ ਜਿੰਮੇਵਾਰੀਆਂ ਬਾਰੇ ਸਲ਼ਾਹ ਦਿੰਦੇ ਹਨ - ਬੌਰਡਰ ਅਤੇ ਇਮੀਗ੍ਰੇਸ਼ਨ ਏਜੰਸੀ ਦੀਆਂ ਸਥਾਪਨ ਲ਼ਈ ਸ਼ਰਤਾਂ (Border and Immigration Agency's requirements for settlement)
ਇਹ ਵੈਬਸਾਇਟ ਤੁਹਾਨੂੰ ਇਮੀਗ੍ਰੇਸ਼ਨ ਵਿਵਸਥਾ ਅਤੇ ਜਦੋਂ ਤੁਸੀਂ ਅਰਜ਼ੀ ਦਿਓ ਤੁਹਾਡੇ ਕੀ ਹੱਕ ਅਤੇ ਜਿੰਮੇਵਾਰੀਆਂ ਹਨ ਬਾਰੇ ਸਮਝਣ ਵਿੱਚ ਮਦਦ ਕਰੇਗਾ - GOV.UK
ਵਿਸਤਰਤ ਸਰਕਾਰੀ ਵਿਭਾਗਾਂ ਤੱਕ ਪਹੁੰਚ ਅਤੇ ਤੋਂ ਜਾਣਕਾਰੀ - ਟ੍ਰੇਡ ਯੂਨੀਅਨ ਕੌਂਗਰੈਸ (Trades Union Congress) (ਟੀ.ਯੂ.ਸੀ.) (TUC)
ਬ੍ਰਤਾਨੀਆਂ ਵਿੱਚ ਕੰਮ ਕਰਦੇ ਲ਼ੋਕਾਂ ਦੀ ਨੁਮਾਇੰਦਗੀ ਕਰਦੀ ਹੈ। ਟੀ.ਯੂ.ਸੀ. (TUC) ਨੇ ਸੁਰੱਖਿਆ ਪਰਚਾ ਪ੍ਰਕਾਸ਼ਤ ਕੀਤਾ ਹੈ, 'ਤੁਹਾਡੀ ਸਿਹਤ, ਤੁਹਾਡੀ ਸੁਰੱਖਿਆਂ ਕਾਮਿਆਂ ਲ਼ਈ ਰਾਹਬਰ' ('Your health, your safety: A guide for workers') ਇਹ ਕੰਮ ਤੇ ਸਿਹਤ ਅਤੇ ਸੁਰੱਖਆ ਹੱਕਾਂ ਬਾਰੇ ਜਾਣਕਾਰੀ ਦਿੰਦਾ ਹੈ ਜੋ 19 ਵੱਖਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਹੋਇਆ ਹੈ। ਟੀ.ਯੂ.ਸੀ. (TUC) ਨੇ ਯੂਰੋਪੀ ਸੰਗਠਨ (European Union) ਦੇ ਅੱਠ ਨਵੇਂ ਦੇਸ਼ਾਂ ਤੋਂ ਯ.ਕੇ. ਵਿੱਚ ਆ ਕੇ ਕੰਮ ਕਰ ਰਹੇ ਲ਼ੋਕਾਂ ਲ਼ਈ ਵੀ ਪਰਚਾ ਉਤਪਾਦਿਤ ਕੀਤਾ ਹੈ। ਇਹ ਪਰਚਾ, 'ਯੂ.ਕੇ. ਵਿੱਚ ਕੰਮ ਕਰਨਾਂ ਤੁਹਾਡੇ ਹੱਕ' , ('Working in the UK: Your rights'), ਇਹ ਪਰਚਾ ਤੁਹਾਨੂੰ ਇਥੇ ਕੰਮ ਕਰਨ ਦੌਰਾਨ ਤੁਹਾਡੇ ਕਾਨੂੰਨੀ ਹੱਕਾਂ ਅਤੇ ਕੰਮ ਤੇ ਖ਼ਤਰੇ (hazards at work) ਬਾਰੇ ਜਾਣਕਾਰੀ ਦਿੰਦਾ ਹੈ। - ਟ੍ਰੇਡ ਯੂਨੀਅਨ ਕੌਂਗਰੈਸ - ਯੂ.ਕੇ. ਵਿੱਚ ਪੋਲ਼ਿਸ਼ ਕਾਮਿਆਂ ਦੀ ਵੱਧ ਰਹੀ ਗਿਣਤੀ ਨੂੰ ਸਹਾਰਾ ਦੇਣ ਲ਼ਈ ਪੋਲ਼ਿਸ਼ ਭਾਸ਼ਾ ਦਾ ਵੈਬਸਾਇਟ (Trades Union Congress - Polish language website to support the increasing number of Polish workers in the UK)
ਇਹ ਵੈਬਸਾਇਟ ਸੀਟੀਜ਼ਨਸ ਅੱਡਵਾਇਸ (Citizens Advice) ਅਤੇ ਸੌਲ਼ਿਡਾਰਨੌਸਕ (Solidarnosc) ਨਾਲ਼ ਸਾਂਝਦਾਰੀ ਵਿੱਚ ਟੀ.ਯੂ.ਸੀ. (TUC) ਚਲ਼ਾਉਂਦੀ ਹੈ, ਅਤੇ ਸਪਸ਼ਟੀਕਰਨ ਦਿੰਦਾ ਹੈ ਕਿ ਕੰਮ ਤੇ ਕਾਮੇ ਕਿਹੜੇ ਹੱਕਾਂ ਦੀ ਆਸ ਕਰ ਸਕਦੇ ਹਨ, ਜਿਸ ਵਿੱਚ ਸਿਹਤ ਅਤੇ ਸੁਰੱਖਿਆ, ਕੰਮ ਕਰਨ ਦਾ ਸਮਾਂ, ਛੁੱਟੀਆਂ ਦਾ ਹੱਕ ਅਤੇ ਬਿਮਾਰ ਹੋਣ ਤੇ ਤਨਖ਼ਾਹ ਸ਼ਾਮਲ਼ ਹੈ। ਇਸ ਵਿੱਚ ਸਮਾਜਿਕ ਮਸਲ਼ਿਆਂ, ਜਿਵੇਂ ਕਿ ਰਿਹਾਇਸ਼ ਅਤੇ ਸਿਹਤ ਬਾਰੇ ਅਤੇ ਯੂ.ਕੇ. ਵਿੱਚ ਰਹਿਣਾ ਅਤੇ ਕੰਮ ਕਰਨਾ ਕਿਸ ਤਰ੍ਹਾਂ ਦਾ ਹੈ ਬਾਰੇ ਵੀ ਜਾਣਕਾਰੀ ਹੈ - ਯੂ.ਕੇ. ਇੰਨਕਮ ਟੈਕਸ ਬਾਰੇ ਸਲ਼ਾਹ (UK Income Tax Advice)
ਯੂ.ਕੇ. ਦੇ ਟੈਕਸਾਂ ਬਾਰੇ ਬਹੁ-ਭਾਸ਼ੀ ਜਾਣਕਰੀ ਸ਼ੀਟ (Multi-lingual information sheet on UK taxes) - ਨਿਰਮਾਣ ਮੁਹਾਰਤਾਂ (Construction Skills)
ਪ੍ਰਵਾਸੀ ਕਾਮਿਆਂ ਦੀ ਅਸਰਦਾਰ ਢੰਗ ਨਾਲ਼ ਏਕੀਕਰਨ ਕਰਨ ਲ਼ਈ ਸਹਾਰਾ ਦੇ ਰਿਹਾ। ਵੇਰਵਾ ਪ੍ਰਦਾਨ ਕਰਦਾ ਹੈ ਕਿ ਕੰਸਟਰੱਕਸ਼ਨ ਸਕਿਲ਼ਸ ਸਰਟੀਫਿਕੇਸ਼ਨ ਸਕੀਮ (ਸੀ.ਐਸ.ਸੀ.ਐਸ.) ਕਾਰਡ (Construction Skills Certification Scheme (CSCS) cards) ਕਿਵੇਂ ਲ਼ਾਭਦਾਇੱਕ ਹੋ ਸਕਦੇ ਹਨ। - ਉੱਤਰ ਪੱਛਮ ਪ੍ਰਵਾਸੀ ਕਾਮੇ (Migrant Workers North West)
ਪ੍ਰਵਾਸੀ ਕਾਮਿਆਂ ਅਤੇ ਉਨ੍ਹਾਂ ਦੇ ਭਾਈਚਾਰਿਆਂ ਲ਼ਈ ਉਪਲ਼ਬੱਧ ਸਹਾਰਾ ਸੇਵਾਵਾਂ ਵਾਸਤੇ ਖੇਤਰ-ਭਰ ਵਿੱਚ ਮੇਲ਼ ਲ਼ਈ ਥਾਂ ਪ੍ਰਦਾਨ ਕਰਦਾ ਹੈ
ਟ੍ਰਾੰਸ੍ਲਾਤੇ ਠੀਸ ਪਾਗੇ
- English
- Polski / Polish
- Pусский язык / Russian
- 中文 / Chinese
- Română / Romanian
- اردو / Urdu
- বাংলা/ Bengali
- Português / Portuguese
- Türkçe / Turkish
- हिंदी / Hindi
- Lietuviškai / Lithuanian
- Čeština / Czech
- Slovensky / Slovak
- کورد / Kurdish
- Shqip / Albanian
- Latviešu / Latvian
- عربي / Arabic
- ગુજરાતી / Gujarati