ਕਾਮਿਆਂ ਲ਼ਈ ਸਲ਼ਾਹ

ਤੁਹਾਡੇ ਮਾਲ਼ਕ ਨੂੰ ਕੀ ਕਰਨੀਆਂ ਲ਼ਾਜ਼ਮੀ ਹਨ

ਸਧਾਰਨ

ਜਾਣਕਾਰੀ ਅਤੇ ਸਿੱਖਲ਼ਾਈ

ਸਾਜੋ ਸਮਾਨ ਅਤੇ ਕੱਪੜੇ

ਤੁਹਾਡੀ ਭਲ਼ਾਈ

ਇਸਤਰੀਆਂ ਅਤੇ ਨੌਜਵਾਨ ਲ਼ੋਕ

ਤੁਹਾਨੂੰ ਮੁਲ਼ਾਜ਼ਮ ਹੋਣ ਨਾਤੇ ਕੀ ਕਰਨਾ ਚਾਹੀਦਾ ਹੈ

ਤੁਹਾਨੂੰ ਮੁਲ਼ਾਜ਼ਮ ਹੋਣ ਨਾਤੇ ਕੀ ਕਰਨਾ ਚਾਹੀਦਾ ਹੈ

ਯਕੀਨੀ ਬਣਾਓ ਕਿ ਜੋ ਕੁੱਝ ਤੁਸੀਂ ਕੰਮ ਤੇ ਕਰਦੇ ਹੋ ਉਸ ਨਾਲ਼ ਤੁਸੀਂ ਜਾਂ ਦੂਜੇ ਲ਼ੋਕ ਖ਼ੱਤਰੇ ਵਿੱਚ ਨਾ ਪੈਣ

ਤੁਹਾਡੀ ਸਿਹਤ ਅਤੇ ਸੁਰੱਖਿਆ ਲ਼ਈ ਪ੍ਰਦਾਨ ਕੀਤੀਆਂ ਸੱਭ ਚੀਜ਼ਾਂ ਸਹੀ ਢੰਗ ਨਾਲ਼ ਵਰਤੋ

ਜੇ ਤੁਹਾਨੂੰ ਤੁਹਾਡੀ ਸਿਹਤ ਅਤੇ ਸੁਰੱਖਿਆ ਬਾਰੇ ਚਿੰਤਾਵਾਂ ਹੋਣ ਤਾਂ ਕੀ ਕਰਨਾ ਚਾਹੀਦਾ ਹੈ

ਬ੍ਰਤਾਨਵੀ ਕਾਨੂੰਨ ਅਧੀਨ, ਤੁਹਾਡੇ ਦੂਜੇ ਬੁਨਿਆਦੀ ਹੱਕ ਵੀ ਹਨ ਜਿਵੇਂ ਕਿ ਤੁਹਾਨੂੰ ਕਿੰਨਾਂ ਸਮਾਂ ਕੰਮ ਕਰਨਾ ਲ਼ਾਜ਼ਮੀ ਹੈ, ਕੰਮ ਤੋਂ ਵਿਹਲ਼ਾ ਸਮਾਂ, ਆਰਾਮ ਲ਼ਈ ਬ੍ਰੇਕ ਅਤੇ ਤਨਖ਼ਾਹਦਾਰ ਸਾਲ਼ਾਨਾ ਛੁੱਟੀਆਂ।

ਏਚ.ਐਸ.ਈ. (੍ਹਸ਼ੇ) ਨੇ ਵਿਦੇਸ਼ੀ ਕਾਮਿਆਂ ਦੀ ਵਰਤੋਂ ਲ਼ਈ ਜੇਬ ਕਾਰਡ ਵੀ ਬਣਾਇਆ ਹੈਂ

''ਵਿਦੇਸ਼ਾਂ ਤੋਂ ਆਣ ਕੇ ਯੂ.ਕੇ. ਵਿੱਚ ਕੰਮ ਕਰ ਰਹੇ ਹੋ? - ਖੇਤੀਬਾੜੀ ਅਤੇ ਖ਼ੁਰਾਕ ਉਪਾਦਿੱਤ ਵਿੱਚ ਕੰਮ ਕਰਨ ਤੇ ਤੁਹਾਡੀ ਸਿਹਤ ਅਤੇ ਸੁਰੱਖਿਆḔḔ (''Working in the UK from overseas? - Your health and safety at work in agriculture and food processing'' (INDG410)
ਸਿਹਤ ਅਤੇ ਸੁਰੱਖਿਆ ਕਾਨੂੰਨ ਨਿਰਮਾਣ ਅਧੀਨ ਤੁਹਾਡੇ ਹੱਕਾਂ ਅਤੇ ਜਿੰਮੇਵਾਰੀਆਂ ਬਾਰੇ ਇਹ ਬੁਨਿਆਦੀ ਅਤੇ ਅੱਤ ਜਰੂਰੀ ਜਾਣਕਾਰੀ ਪ੍ਰਦਾਨ ਕਰਦਾ ਹੈ - ਇਹ ਜਾਣਕਾਰੀ ਸੱਭ ਇੰਡਸਟਰੀਆਂ ਤੇ ਲ਼ਾਗੂ ਹੈ। ਕੇਵਲ਼ ਖੇਤੀਬਾੜੀ ਅਤੇ ਖ਼ੁਰਾਕ ਉਤਪਾਦਿੱਤੀ ਤੇ ਹੀ ਨਹੀਂ। ਅਸੀਂ ਇਸ ਦਾ ਕਈ ਅਲ਼ੱਗ ਅਲ਼ੱਗ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਹੈ।

ਇਸ ਦਾ ਕਈ ਅਲ਼ੱਗ ਅਲ਼ੱਗ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।

ਕੁੱਝ ਗਿਣਤੀ ਦੀਆਂ ਸਾਡੀਆਂ ਪ੍ਰਕਾਸ਼ਤਾਂ ਦਾ ਅੰਗ੍ਰੇਜ਼ੀ ਤੋਂ ਇਲ਼ਾਵਾ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤੀ ਹੋਇਆ ਹੈ। ਇਹ ਇਥੋਂ ਉਪਲ਼ਬੱਧ ਹਨ ਭਾਸ਼ਾਵਾਂ ਦਾ ਵੈਬਸਾਇਟ (Languages website)

 
Updated: 2021-01-20