Skip to content
Skip to navigation
Health and Safety
Executive
Search
HSE
Guidance
Topics
Migrant Workers
Punjabi
ਕਾਮਿਆ ਦੇ ਲਈ ਫਾਇਦੇਮੰਦ ਸੰਪਰਕੇ
ਕਾਮਿਆ ਦੇ ਲਈ ਫਾਇਦੇਮੰਦ ਸੰਪਰਕ
The National Association of Citizens Advice Bureaux (ਨੈਸ਼ਨਲ ਅਸੋਸਿਏਸ਼ਨ ਆਫ ਸਿਟਿਜ਼ਨਜ਼ ਐਡਵਾਈਸ ਬਿਉਰੇਕਸ)
ਦਿਹਾਤੀ ਇਲਾਕਿਆਂ ਵਿਚ ਵਿਦੇਸ਼ੀ ਕਾਮਿਆਂ ਨੂੰ ਸਮਰਥਨ ਦੇਣ ਦੀਆਂ ਪਹਿਲਕਦਮੀਆਂ ਲਈ ਲੋਕਲ ਸ਼ਾਖਾਵਾਂ (ਜਾਂ ਬਿਉਰੇਕਸ) ਸਲਾਹ ਤੇ ਸਹਾਇਤਾ ਦੇ ਸਕਦੀਆਂ ਹਨ।
HSE's Workers’ web pages (ਐਚ.ਐਸ.ਸੀ.(HSE) ਦੇ ਕਾਮਿਆਂ ਦੇ ਵੇਬ ਪੇਜੇਸ)
ਬ੍ਰਿਟੇਨ ਵਿਚ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੇ ਜਿੰਮੇਵਾਰੀਆਂ ਬਾਰੇ ਦਸਦਾ ਹੈ।
Border and Immigration Agency's requirements for settlement (ਸੈਟਲ ਹੋਣ ਲਈ ਬਾਰਡਰ ਐਂਡ ਇਮੀਗ੍ਰਸ਼ਨ ਏਜੰਸੀ ਦੀਆਂ ਜ਼ਰੂਰਤਾਂ)
ਇਹ ਵੇਬਸਾਈਟ ਤੁਹਾਨੂੰ ਇਮੀਗ੍ਰਸ਼ਨ ਸਿਸਟਮ ਅਤੇ ਜਦੋਂ ਤੁਸੀਂ ਕੋਈ ਅਰਜ਼ੀ ਦਿੰਦੇ ਹੋ ਤਾਂ ਤੁਹਾਡੇ ਅਧਿਕਾਰਾਂ ਤੇ ਜਿੰਮੇਵਾਰੀਆਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰੇਗੀ।
Directgov (ਡਾਇਰੈਕਟਗਵ)
ਇਥੋਂ ਤੁਹਾਨੂੰ ਬਹੁਤ ਸਾਰੇ ਸਰਕਾਰੀ ਮਹਿਕਮਿਆਂ ਤੋਂ ਜਾਣਕਾਰੀ ਹਾਸਲ ਹੋ ਸਕਦੀ ਹੈ।
Trades Union Congress (TUC) (ਟ੍ਰੇਡਸ ਯੂਨਿਯਨ ਕਾਂਗ੍ਰੇਸ)
ਪੁਸਤਕ ਛਾਪੀ ਹੈ। ਇਸ ਵਿਚ ਕੰਮ 'ਤੇ ਸਿਹਤ ਅਤੇ ਸੁਰੱਖਿਆ ਅਧਿਕਾਰਾਂ ਬਾਰੇ ਜਾਣਕਾਰੀ ਹੈ ਜਿਸ ਦਾ 19 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਟੀ.ਯੂ.ਸੀ.(TUC) ਨੇ ਇਕ ਹੋਰ ਪੁਸਤਕ
‘ਵਰਕਿੰਗ ਇਨ ਯੂਕੇ: ਯੌਰ ਰਾਈਟਸ’
(Working in UK: Your rights) ਛਾਪੀ ਹੈ ਜੋ ਯੂਰਪੀ ਯੂਨਿਯਨ ਦੇ ਅੱਠ ਨਵੇਂ ਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਲਈ ਹੈ। ਇਹ ਇਥੇ ਕੰਮ ਕਰਨ ਦੇ ਤੁਹਾਡੇ ਕਨੂੰਨੀ ਅਧਿਕਾਰ ਦਸਦੀ ਹੈ। (ਫੋਨ 0870 600 4882) 2010 ਦੇ ਸ਼ੁਰੂ ਤੋਂ ਇਹ ਪੁਸਕਤ ਯੂਕੇ ਵਿਚ ਕੰਮ ਕਰਨ ਵਾਲੇ ਰਿਫਿਯੂਜੀਆਂ ਲਈ ਵੀ ਮਿਲ ਸਕੇਗੀ।
Trades Union Congress - Polish language website to support the increasing number of Polish workers in the UK (ਟ੍ਰੇਡਸ ਯੂਨਿਯਨ ਕਾਂਗ੍ਰੇਸ - ਯੂਕੇ ਵਿਚ ਪੋਲਿਸ਼ ਕਾਮਿਆਂ ਲਈ ਪੋਲਿਸ਼ ਭਾਸ਼ਾ ਵੇਬਸਾਈਟ)
ਇਹ ਟੀ.ਯੂ.ਸੀ.(TUC) ਦੁਆਰਾ ਸਿਟਿਜ਼ਨਜ਼ ਐਡਵਾਈਜ਼ ਅਤੇ ਸੋਲਿਡਰਮੌਸ ਨਾਲ ਪਾਰਟਨਰਸ਼ਿਪ ਵਿਚ ਚਲਾਈ ਜਾਂਦੀ ਹੈ ਅਤੇ ਕਾਮਿਆਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦਿੰਦੀ ਹੈ, ਜਿਸ ਵਿਚ ਸਿਹਤ ਅਤੇ ਸੁਰੱਖਿਆ, ਕੰਮ ਦੇ ਘੰਟੇ, ਛੁੱਟੀ, ਬਿਮਾਰੀ ਦੌਰਾਨ ਤਨਖਾਹ ਬਾਰੇ ਦੱਸਿਆ ਹੈ। ਇਥੇ ਰਹਿਣ ਲਈ ਮਕਾਨ ਅਤੇ ਸਿਹਤ ਅਤੇ ਯੂਕੇ ਵਿਚ ਰਹਿਣ ਅਤੇ ਕੰਮ ਕਰਨ ਬਾਰੇ ਕਈ ਮੁੱਦਿਆਂ ਉਤੇ ਜਾਣਕਾਰੀ ਵੀ ਹੈ।
ਯੂਕੇ ਟੈਕਸਾਂ ਉਤੇ ਬਹੁ-ਭਾਸ਼ੀ ਜਾਣਕਾਰੀ।
ਯੂਕੇ ਟੈਕਸਾਂ ਉਤੇ ਬਹੁ-ਭਾਸ਼ੀ ਜਾਣਕਾਰੀ।
Worker Registration Scheme (ਵਰਕਰ ਰਜਿਸਟ੍ਰੇਸ਼ਨ ਸਕੀਮ)
1 ਮਈ 2004 ਤੋਂ ਯੂਰਪੀ ਯੂਨਿਯਨ ਦੇ ਅੱਠ ਨਵੇਂ ਦੇਸ਼ਾਂ (ਮਾਲਟਾ ਤੇ ਸਾਇਪ੍ਰੈਸ ਨੂੰ ਛੱਡ ਕੇ) ਤੋਂ ਆਉਣ ਵਾਲੇ ਕਾਮੇ ਯੂਕੇ ਵਿਚ ਇਕ ਮਹੀਨੇ ਤੋਂ ਜਿਆਦਾ ਦੇਰ ਲਈ ਜੇ ਕੰਮ ਕਰਨਾ ਚਾਹੁਣ ਤਾਂ ਉਨ੍ਹਾਂ ਲਈ
ਵਰਕਰ ਰਜਿਸਟ੍ਰੇਸ਼ਨ ਸਕੀਮ
ਵਿਚ ਨਾਮ ਲਿਖਾਣਾ ਜਰੂਰੀ ਹੈ।
Construction Skills (ਨਿਰਮਾਣ ਦੇ ਹੁਨਰ)
ਪਰਵਾਸੀ ਕਾਮਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜੋੜਣ ਵਿਚ ਸਮਰਥਨ ਦੇਣਾ। ਇਥੇ ਦੱਸਿਆ ਗਿਆ ਹੈ ਕਿ ਕਿਵੇਂ ਕੰਸਟ੍ਰਕਸ਼ਨ ਸਕਿਲਸ ਸਰਟੀਫਿਕੇਸ਼ਨ (CSCS) ਕਾਰਡ ਲੈਣਾ ਲਾਭਕਾਰੀ ਹੋ ਸਕਦਾ ਹੈ।
Working in South Lincolnshire (ਦੱਖਣੀ ਲਿੰਕਨਸ਼ਾਇਰ ਕੰਮ ਕਰਨਾ)
ਈਸਟ ਆਫ ਇੰਗਲੈਂਡ ਵਿਚ ਪਰਵਾਸੀ ਕਾਮਿਆਂ ਲਈ ਸਲਾਹ ਤੇ ਸਹਾਇਤਾ।
ਇਹ ਮਾਇਗ੍ਰੇਂਟ ਵਰਕਰਸ ਨੌਰਥ ਵੇਸਟ (Migrant Workers North West) ਪਰਵਾਸੀ ਕਾਮਿਆਂ ਅਤੇ ਉਹਨਾਂ ਦੇ ਭਾਈਚਾਰਿਆਂ ਲਈ ਸਹਾਇਕ ਸੇਵਾਵਾਂ ਦੇਣ ਦਾ ਸਾਧਨ ਹੈ।
Welcome to Birmingham (ਬਰਮਿੰਘਮ ਵਿਚ ਸਵਾਗਤ ਹੈ)
- ਪਰਵਾਸੀ ਕਾਮਿਆਂ, ਰਿਫਿਯੂਜੀਆਂ, ਤੇ ਸ਼ਰਣ ਮੰਗਣ ਵਾਲਿਆਂ ਲਈ ਕਈ ਮੁੱਦਿਆਂ ਉਤੇ ਸਲਾਹ
Translate this page
English
Polski / Polish
Lietuviškai / Lithuanian
Slovensky / Slovak
Română / Romanian
Български / Bulgarian
Türkçe / Turkish
Soomaalii / Somali
Tagalog / Tagalog
中文 / Chinese
Português / Portuguese
Pусский язык / Russian
Eesti keel / Estonian
Čeština / Czech
Latviešu / Latvian
Magyarország / Hungarian
Українська / Ukrainian
ગુજરાતી / Gujarati
ਪੰਜਾਬੀ / Punjabi
Shqiptar / Albanian
ਇਹ ਵੀ ਦੇਖੋ
ਐਚ.ਐਸ.ਈ.(HSE) ਇਨਫੋਲਾਈਨ
ਦੂਜੀਆਂ ਭਾਸ਼ਾਵਾਂ ਵਿਚ ਪ੍ਰਕਾਸ਼ਨ
ਵਿਦੇਸ਼ਾਂ ਤੋਂ ਆ ਕੇ ਗ੍ਰੇਟ ਬ੍ਰਿਟੇਨ ਵਿਚ ਕੰਮ ਕਰਨਾ
ਇਸ ਵੇਬਸਾਈਟ ਬਾਰੇੇ
ਕਾਮਿਆਂ ਲਈ ਸਲਾਹ
ਕਾਮਿਆਂ ਲਈ ਹੋਰ ਮਦਦ
ਕਾਮਿਆ ਦੇ ਲਈ ਫਾਇਦੇਮੰਦ ਸੰਪਰਕ
ਅਕਸਰ ਪੁੱਛੇ ਜਾਣ ਵਾਲੇ ਸਵਾਲ
Powiązane materiały
ਸੰਬੰਧਤ ਵਿਸ਼ੇ
ਹੋਰ ਭਾਸ਼ਾਵਾਂ
ਕਾਮਿਆਂ ਦੀ ਸਿਹਤ ਅਤੇ ਸੁਰੱਖਿਆ
ਘਟਨਾ ਦੀ ਰਿਪੋਰਟ ਕਰੋ
ਟੀਯੂਸੀ ਔਨਲਾਈਨ
ਖਤਰੇ ਤੋਂ ਬਚਣ ਲਈ ਪ੍ਰਬੰਧ
Home
News
Guidance
About you
About HSE
Notify HSE
Directgov
-
Business Link
Shqip
/ Albanian
/ Arabic
/ Bengali
Balgarski
/ Bulgarian
/ Chinese
Čeština
/ Czech
/ Farsi
Français
/ French
Ελληνικά
/ Greek
/ Gujarati
/ Hindi
Italiano
/ Italian
/ Kurdish
Latviešu
/ Latvian
Lietuviskai
/ Lithuanian
/ Pashto
Polski
/ Polish
Português
/ Portuguese
/ Punjabi
Românâ
/ Romanian
Русский
/ Russian
Slovensky
/ Slovak
Español
/ Spanish
Tagalog
/ Tagalog
/ Tamil
ไทย
/ Thai
Türçke
/ Turkish
Українська
/ Ukrainian
/ Urdu
Cymraeg
/ Welsh
leaflets
Updated: 24.09.10