ਜੇ ਤੁਸੀਂ ਵਿਦੇਸ਼ ਤੋਂ ਆ ਕੇ ਇਥੇ ਕੰਮ ਕਰ ਰਹੇ ਹੋ ਤਾਂ ਇਹ ਵੇਬਸਾਈਟ ਇਹ ਸਮਝਣ ਵਿਚ ਤੁਹਾਡੀ ਮਦਦ ਕਰੇਗੀ ਕਿ ਬ੍ਰਿਟਿਸ਼ ਸਿਹਤ ਅਤੇ ਸੁਰੱਖਿਆ ਕਾਨੂੰਨ ਕੰਮ ਦੀ ਥਾਂ ਤੇ ਤੁਹਾਡੀ ਕਿਵੇਂ ਰੱਖਿਆ ਕਰਦਾ ਹੈ।
ਜੇ ਤੁਸੀਂ ਪਰਵਾਸੀ ਕਾਮਿਆਂ ਨੂੰ ਨੌਕਰੀ ਤੇ ਰੱਖਦੇ ਹੋ ਤਾਂ ਇਹ ਤੁਹਾਡੀ ਮਦਦ ਕਰੇਗਾ ਤਾਂਕਿ ਤੁਸੀਂ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਦਾ ਸਹੀ ਖਿਆਲ ਰਖੋ।
ਸਿਹਤ ਅਤੇ ਸੁਰੱਖਿਆ ਕਾਨੂੰਨ ਪਰਵਾਸੀ ਕਾਮਿਆਂ ਦੀ ਰੱਖਿਆ ਕਰਦਾ ਹੈ ਭਾਵੇਂ ਉਹ ਇੱਥੇ ਕਨੂੰਨੀ ਤੌਰ ਤੇ ਕੰਮ ਕਰ ਰਹੇ ਹਨ ਜਾਂ ਨਹੀਂ।
Social media
Javascript is required to use HSE website social media functionality.
Follow HSE on Twitter:
Follow @H_S_E