Health and Safety
Executive / Commission
Contact HSE
ਆਪਣੇ ਨਜ਼ਦੀਕੀ ਐਚਐਸਈ ਦਫਤਰ ਅਤੇ ਇਨਫ੍ਮੇਸ਼ਨ ਸੈਂਟਰ ਦਾ ਪਤਾ ਲੱਭੋ - ਸੰਪਰਕ ਵੇਰਵਾ ਅਤੇ ਵਿਜ਼ਿਟਿੰਗ ਸਮਾਂ ਹੇਠਾ ੳਪਲੱਬਧ ਹੈ |
ਨਿੱਜੀ ਤੌਰ ਤੇ ਆ ਕੇ ਇੱਥੇ ਪਈ ਜਾਣਕਾਰੀ ਤੋਂ ਉਠਾਉਣ ਵਾਲੇ ਲੋਕਾਂ ਲਈ ਮਰਸੀਸਾਈਡ ਵਿਚ ਸਾਡਾ ਇਕ ਇਨਫ੍ਮੇਸ਼ਨ ਸੈਂਟਰ ਮਜੂਦ ਹੈ | ਫਿਰ ਵੀ, ਆਕੂਪੋਸ਼ਨਲ ਹੈਲਥ ਐਂਡ ਸੇਫਟੀ ਵਾਰੇ ਸੱਭ ਜਨਤਕ ਪੁੱਛਗਿੱਛਾਂ ਪਹਿਲਾਂ ਐਚਐਸਈ ਇੰਫੋਲਾਈਨ ਦੇ ਹਵਾਲੇ ਕੀਤੀ ਜਾਣੀ ਚਾਹੀਦੀ ਹੈ |
Bootle Information Centre
Health and Safety Executive
Magdalen House
Trinity Road
Bootle
Merseyside
L20 3QZ
ਖੁੱਲਣ ਦਾ ਸਮਾਂ 9.00 ਸਵੇਰ ਤੋਂ 5.00 ਸ਼ਾਮ
ਸੋਮਵਾਰ ਤੋਂ ਸ਼ੁਕਰਵਾਰ
ਖੇਤਰਾਂ ਵਿਚ ਸੰਗਠਤ ਕੀਤੇ ਹੋਏ ਦਫਤਰਾਂ ਵਿਚ ਇਨਸਪੈਕਟਰ ਅਤੇ ਕਾਰਜ - ਵਿਸ਼ਾ ਮਾਹਿਰ ਸਥਾਪਤ ਹਨ | ਐਚਐਸਈ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੇ ਰਹਿੰਦੇ ਹਨ |
ਸੱਭ ਟੈਲੀਫੋਨ ਪੁੱਛਗਿੱਛਾਂ ਵਾਰ ਐਚਐਸਈ ਇੰਫੋਲਾਈਨ ਦੇ ਹਵਾਲੇ ਹੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ l