Health and Safety
Executive / Commission
Contact HSE
ਹੈਲਥ ਐਂਡ ਸੇਫਟੀ ਅਗਜ਼ੈਕਟਿਵ (ਐਚਐਸਈ) ਐਮਰਜੈਂਸੀ ਸਰਵਿਸ ਨਹੀ ਹੈ ਅਤੇ ਕੰਮਕਾਰ ਦੇ ਆਮ ਸਮੇਂ, ਸੋਮਵਾਰ ਤੋਂ ਸ਼ੁਕਰਵਾਰ ਸਵੇ ;ਰੇ 8:30 ਤੋਂ ਸ਼ਾਮ 5 ਵਜੇ ਦੇ ਸਮੇਂ, ਤੋਂ ਬਾਹਰ ਬਾਕਾਇਦਗੀ ਨਾਲ ਪ੍ਤੀਕਿ੍ਆ ਕਰਨ ਦੇ ਸਮਰੱਥ ਨਹੀਂ ਹੈ |
ਸਾਡੇ ਤਜ਼ਬਰੇ ਅਨੁਸਾਰ, ਜ਼ਿਆਦਾਤਰ ਘਟਨਾਵਾਂ ਦੀ ਸ਼ਾਣਬੀਣ ਕੰਮਕਾਰ ਦੇ ਆਮ ਸਮੇਂ ਦੌਰਾਨ ਤਸੱਲੀ ਯੋਗ ਤਰੀਕੇ ਨਾਲ ਕਰ ਜਾ ਸਕਦੀ ਹੈ | ਫਿਰ ਵੀ ਅਸੀਂ ਸਮਝਦੇ ਹਾਂ ਕਿ ਇਹੋ ਜਿਹੇ ਹਾਲਾਤ ਪੈਦਾ ਹੋ ਸਕਦੇ ਹਨ ਜੋ ਐਚਐਸਈ ਕੋਲੋਂ ਤੁਰੰਤ ਪ੍ਤੀਕਿ੍ਆ ਦੀ ਮੰਗ ਕਰਦੇ ਹੋਣ ਅਤੇ ਇਨਾਂ ਹਾਲਤਾਂ ਵਾਸਤੇ ਇਕ ਡਿਊਟੀ ਆਫਸਰ ਆਨ ਕਾਲ ਹੁੰਦਾ ਹੈ ਜੋ ਸ਼ਾਣਬੀਣ ਦੇ ਸਮੇਂ ਤੋਂ ਬਾਹਰ ਸਮਬੰਤ ਐਚਐਸਈ ਆਫਸਰ ਨਾਲ ਸੰਪਰਕ ਕਰ ਸਕਦੇ ਹੈ |
ਜਿਨਾਂ ਹਾਲਾਤਾਂ ਵਿਚ ਐਚਐਸਈ ਨੂੰ ਕਮੰਕਰ ਦੇ ਸਮੇਂ ਤੋਂ ਬਾਹਰ ਪ੍ਤੀਕਿ੍ਆ ਕਰਨ ਦੀ ਲੋੜ ਪੈ ਸਕਦੀ ਹੈ ਉਹ ਇਸਪ੍ਕਰ ਹਨ:
ਜੇ ਤੁਹਾਨੰੂ ਲੱਗਦਾ ਹੈ ਕਿ ਤੁਹਾਡੀ ਦੁਰਘਟਨਾ ਇਸ ਵਰਨਣ ਉੱਪਰ ਪੂਰੀ ਉਤਰਦੀ ਹੈ, ਜਾਂ ਤੁਹਾਨੂੰ ਪੱ ;ਕਾ ਪਤਾ ਨਹੀਂ ਾਂ ਡਿਊਟੀ ਅਫਸਰ ਨੰੂ 0151 922 9235ਉਤੇਫੋਨਕਰੋ
ਡਿਊਟੀ ਅਫਸਰ ਤੁਹਾਡਾ ਸੁਨੇਹਾ ਲੈ ਲੇ ਲਵੇਗਾ ਅਤੇ ਤੁਹਾਡਾ ਟੈਲੀਫੋਨ ਪੁਛ ਲਵੇਗਾ ਤਾਂ ਕਿ ਅਸੀਂ ਤੁਹਾਡੇ ਨਾਲ ਸੰਪਰਕ ਕਰ ਸਕੀੲੇ | ਉਹ ਤੁਹਾਡਾ ਵੇਰਵਾ ਢੁੱਕਵੇਂ ਐਚਐਸਈ ਅਫਸਰ ਨੂੰ ਦੇ ਦੇਵੇਗਾ ਜੋ ਸ਼ਾਇਦ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ | ਜੇ ਤੁਹਾਨੂੰ ਦਾ ਨੰਬਰ ਨਹੀਂ ਮਿਲ ਰਿਹਾ ਤਾਂ 0207 928 8382 ਉਤੇ (ਡਿਊਟੀ ਪ੍ਸ ਅਫਸਰ ਨੂੰ) ਫੋਨ ਕਰੋ |
ਜੇ ਤੁਸੀਂ ਕਿਸੇ ਬੀਮਾਰੀ ਖਤਰਨਾਕ ਦੁਰਘਟਨਾਵਾਂ ਜਾਂ ਕੰਮ-ਸਬੰਧੀ ਸੱਟ-ਫੇਟ ਲੱਗਣ ਦੇ ਸਿੱਟੇ ਵਾਲੇ ਕੰਮ-ਸਬੰਧੀ ਹਾਦਸਿਆਂ ਜਾਂ ਉੱਪਰ ਕਥਿਤ ਕੀਤੇ ਹੋਇਆਂ ਤੋਂ ਬਗੈਰ ਕਿਸੇ ਹੋਰ ਦੀ ਰੀਪੋਰਟ ਕਰਨੀ ਚਾਹੁੰਦੇ ਹੋ ਤਾਂ ਕੰਮਕਾਰ ਦੇ ਸਮੇਂ ਦੌਰਾਨ ਇੰਸੀਡੈਂਟ ਕੋਨਟੈਕਟ ਸੈਂਟਰ (ਆਈਸੀਸੀ) ਨਾਲ ਸੰਪਰਕ ਕਰਨਾ ਚਾਹੀਦਾ ਹੈ |
ਜੇ ਤੁਸੀਂ ਐਚਐਸਈ ਨਾਲ ਕਿਸੇ ਹੋਰ ਕਾਰਨ ਕਰਕੇ ਸੰਪਰਕ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸੱਭ ਤੋਂ ਪਹਿਲਾਂ ਕੰਮਕਾਰ ਸਮੇਂ ਦੌਰਾਨ ਇੰਫੋਲਾਈਨ ਨਾਲ ਸੰਪਰਕ ਕਰਨਾ ਚਾਹੀਦਾ ਹੈ |