Health and Safety Executive

ਵਿਦੇਸ਼ਾਂ ਤੋਂ ਆ ਕੇ ਗ੍ਰੇਟ ਬ੍ਰਿਟੇਨ ਵਿਚ ਕੰਮ ਕਰਨਾ

ਖੇਤ ਵਿਚ ਬੰਦਾ ਕੰਮ ਕਰ ਰਿਹਾ ਹੈ

ਜੇ ਤੁਸੀਂ ਵਿਦੇਸ਼ ਤੋਂ ਆ ਕੇ ਇਥੇ ਕੰਮ ਕਰ ਰਹੇ ਹੋ ਤਾਂ ਇਹ ਵੇਬਸਾਈਟ ਇਹ ਸਮਝਣ ਵਿਚ ਤੁਹਾਡੀ ਮਦਦ ਕਰੇਗੀ ਕਿ ਬ੍ਰਿਟਿਸ਼ ਸਿਹਤ ਅਤੇ ਸੁਰੱਖਿਆ ਕਾਨੂੰਨ ਕੰਮ ਦੀ ਥਾਂ ਤੇ ਤੁਹਾਡੀ ਕਿਵੇਂ ਰੱਖਿਆ ਕਰਦਾ ਹੈ।

ਜੇ ਤੁਸੀਂ ਪਰਵਾਸੀ ਕਾਮਿਆਂ ਨੂੰ ਨੌਕਰੀ ਤੇ ਰੱਖਦੇ ਹੋ ਤਾਂ ਇਹ ਤੁਹਾਡੀ ਮਦਦ ਕਰੇਗਾ ਤਾਂਕਿ ਤੁਸੀਂ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਦਾ ਸਹੀ ਖਿਆਲ ਰਖੋ।

ਸਿਹਤ ਅਤੇ ਸੁਰੱਖਿਆ ਕਾਨੂੰਨ ਪਰਵਾਸੀ ਕਾਮਿਆਂ ਦੀ ਰੱਖਿਆ ਕਰਦਾ ਹੈ ਭਾਵੇਂ ਉਹ ਇੱਥੇ ਕਨੂੰਨੀ ਤੌਰ ਤੇ ਕੰਮ ਕਰ ਰਹੇ ਹਨ ਜਾਂ ਨਹੀਂ।

ਇੰਫੋਲਾਈਨ ਨੂੰ ਪੁਛੋ

ਵਿਦੇਸ਼ ਤੋਂ ਆ ਕੇ ਇੱਥੇ ਕੰਮ ਕਰ ਰਹੇ ਹੋ?

ਖੇਤ ਵਿਚ ਬੰਦੇ ਗੱਡੀ ਲੱਦ ਰਹੇ ਹਨ

ਕੰਮ 'ਤੇ ਆਪਣੇ ਬੁਨਿਆਦੀ ਹੱਕਾਂ ਅਤੇ ਕੰਮ ਦੇ ਹਾਲਾਤ ਸਮੇਤ ਸਿਹਤ ਅਤੇ ਸੁਰੱਖਿਆ ਬਾਰੇ ਜਾਣਕਾਰੀ ਲਉ।

ਕਾਮਿਆਂ ਲਈ ਹੋਰ ਸਲਾਹ

ਪਰਵਾਸੀ ਕਾਮਿਆਂ ਨੂੰ ਕੰਮ ਤੇ ਰੱਖ ਰਹੇ ਹੋ?

ਇੱਟਾਂ ਦੀ ਚਿਣਾਈ

ਪਰਵਾਸੀ ਕਾਮਿਆਂ ਨੂੰ ਕੰਮ ਤੇ ਰੱਖਣ ਦਾ ਸਹੀ ਤਰੀਕਾ, ਤੇ ਤੁਹਾਡੀਆਂ ਉਨ੍ਹਾਂ ਪ੍ਰਤੀ ਕਨੂੰਨੀ ਜਿੰਮੇਵਾਰੀਆਂ:

ਮਾਲਕਾਂ ਲਈ ਹੋਰ ਸਲਾਹ


Directgov - Business Link

Updated: 10.11.11